Home ਧਰਮਰਾਜ ਜਦੋਂ ਮੰਗੇਗਾ ਹਿਸਾਬ ਪਿਆਰੇ,ਦੱਸੋ ਕਿਥੋਂ ਦੇਵੋਗੇ ਫਿਰ ਜਵਾਬ ਪਿਆਰੇ।ਕਦੋਂ ਤੱਕ ਨਜ਼ਰਾਂ ਲੁੱਕਾ ਕੇ ਬੈਠੇ ਰਹੋਗੇ,ਕਦੋਂ ਤੱਕ ਪਾਓਗੇ ਨਕਾਬ ਪਿਆਰੇ।ਜਿਥੇ ਤੂੰ ਤੁਰਿਆ ਨਰਕਾਂ ਦਾ ਦੁਆਰ ਏ,ਨਾ ਵੇਖ ਤੂੰ ਸਵਰਗਾਂ ਦੇ ਖਆਬ ਪਿਆਰੇ। byAmandeep -January 03, 2021 0 ਧਰਮਰਾਜ ਜਦੋਂ ਮੰਗੇਗਾ ਹਿਸਾਬ ਪਿਆਰੇ,ਦੱਸੋ ਕਿਥੋਂ ਦੇਵੋਗੇ ਫਿਰ ਜਵਾਬ ਪਿਆਰੇ।ਕਦੋਂ ਤੱਕ ਨਜ਼ਰਾਂ ਲੁੱਕਾ ਕੇ ਬੈਠੇ ਰਹੋਗੇ,ਕਦੋਂ ਤੱਕ ਪਾਓਗੇ ਨਕਾਬ ਪਿਆਰੇ।ਜਿਥੇ ਤੂੰ ਤੁਰਿਆ ਨਰਕਾਂ ਦਾ ਦੁਆਰ ਏ,ਨਾ ਵੇਖ ਤੂੰ ਸਵਰਗਾਂ ਦੇ ਖਆਬ ਪਿਆਰੇ।
Post a Comment